View on Facebook

Glimpses of Gurpurab Celebrations ... See MoreSee Less

View on Facebook

ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਇਆ

ਮਿਤੀ 25.11.21 ਦਿਨ ਵੀਰਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਪ੍ਰਕਾਸ਼ ਉਤਸਵ ਪਰਤਾਪ ਪਬਲਿਕ ਸਕੂਲ ਵਿਖੇ ਡਾਇਰੈਕਟਰ ਸ੍ਰੀਮਤੀ ਰਮੇਸ਼ ਇੰਦਰ ਬੱਲ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪਰਵਿੰਦਰ ਕੌਰ ਜੀ ਦੀ ਅਗਵਾਈ ਹੇਠ ਬੜੇ ਜੋਸ਼ ਨਾਲ ਮਨਾਇਆ ਗਿਆ। ਸਕੂਲ ਦੇ ਆਡੀਟੋਰੀਅਮ ਹਾਲ ਨੂੰ ਫੁੱਲਾਂ ਦੇ ਨਾਲ ਬਹੁਤ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ।ਸਮੂਹ ਸੰਗਤ ਨੇ ਕੀਰਤਨ ਦਾ ਰਸ ਮਾਣਿਆ । ਸਕੂਲ ਵਿਚ ਰੱਖੇ ਗਏ ਸਾਧਾਰਨ ਪਾਠ ਦਾ ਭੋਗ ਪਾਇਆ ਗਿਆ ਅਤੇ ਇਸ ਉਪਰੰਤ ਭਾਈ ਗੁਰਦੀਪ ਸਿੰਘ ਜੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ।ਬਾਅਦ ਵਿੱਚ ਸਭ ਨੇ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ । ਸਕੂਲ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਇਸ ਸੇਵਾ ਵਿਚ ਵੱਧ ਚਡ਼੍ਹ ਕੇ ਹਿੱਸਾ ਲਿਆ

प्रताप पब्लिक स्कूल ने गुरु नानक देव जी की 552वीं जयंती धूमधाम और धार्मिक उत्साह के साथ मनाई। इस पवित्र अवसर को चिह्नित करने के लिए स्कूल में रखे गए श्री अखंड पाठ साहिब की समाप्ति की गई। उसके बाद भाई गुरदीप सिंह जी द्वारा भोग की अरदास की गई। स्कूल के सभागार में आध्यात्मिक उत्साह फैला हुआ था और सभागार मालाओं से सुसज्जित था। स्टाफ के सदस्य पारंपरिक पोशाक में थे और छात्रों के साथ पहले सिख गुरु को श्रद्धांजलि भी दी गई। बाद में मानव जाति की समानता, समावेशिता और एकता के गुणों को सीखते हुए पूरा स्कूल लंगर में भाग लेने के लिए पंगत में बैठा।

Partap Public School celebrated 552nd Birth Anniversary of Guru Nanak Dev ji with ardour and great religious fervour. To mark this pious occasion, the school observed Shri Akhand Path Sahib followed by bhog and ardaas performed by Bhai Gurdeep Singh ji, spreading the spiritual vibes, in the school auditorium which was festooned with garlands. The staff members were clad in traditional attire and along with the students paid their obeisance to the first Sikh guru. Later on, the entire school sat in pangat to partake of langar, learning the virtues of equality, inclusiveness and oneness of humankind.
... See MoreSee Less

View on Facebook

ਠੀਕਰ ਫੋਰਿ ਦਿਲੀਸ ਸਿਰਿ, ਪ੍ਰਭ ਪੁਰਿ ਕਿਯਾ ਪਯਾਨ॥
ਤੇਗ ਬਹਾਦੁਰ ਸ੍ਰੀ ਕ੍ਰਿਆ, ਕਰੀ ਨ ਕਿਨਹੂੰ ਆਨਿ॥
ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ॥

ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਅੰਮਿ੍ਰਤਸਰ ਸਾਹਿਬ ਵਿਖੇ 1 ਅਪ੍ਰੈਲ 1621 ਨੂੰ ਪੰਜ ਭੌਤਕ ਸਰੀਰ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਏ। ਆਪ ਦੇ ਜਨਮ ਅਸਥਾਨ ਨੂੰ ‘ਗੁਰੂ ਕੇ ਮਹਿਲ’ ਦੇ ਪਵਿੱਤਰ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪ ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜਵੇਂ ਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਗੁਰੂ ਤੇਗ ਬਹਾਦਰ ਜੀ ਪੰਜ ਸਾਲ ਦੇ ਸਨ ਜਦੋਂ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਵਿੱਦਿਆ ਅਤੇ ਸ਼ਸਤਰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਿੱਛੋਂ ਭਾਈ ਗੁਰਦਾਸ ਜੀ ਤੇ ਹੋਰ ਕਈ ਵਿਦਵਾਨ ਆਪ ਜੀ ਨੂੰ ਸਿੱਖਿਆ ਦੇ ਗੁਰ ਸਮਝਾਉਣ ਲੱਗ ਪਏ। ਆਪ ਨੇ ਗੁਰੂ ਪਿਤਾ ਪਾਸੋਂ ਸੂਰਮਗਤੀ, ਬਹਾਦਰੀ, ਦਲੇਰੀ, ਨਿਰਭੈਤਾ ਅਤੇ ਮਾਤਾ ਜੀ ਪਾਸੋਂ ਉਪਕਾਰ ਤੇ ਕੋਮਲਤਾ ਜਿਹੇ ਮਹਾਨ ਗੁਣ ਗ੍ਰਹਿਣ ਕੀਤੇ। ਉਹ ਬਚਪਨ ਵਿਚ ਹੀ ਧਿਆਨ ਤੇ ਸਮਾਧੀ ਵਿਚ ਲੀਨ ਹੋ ਜਾਂਦੇ ਸਨ।

ਸ੍ਰੀ ਗੁਰੂ ਤੇਗ ਬਹਾਦਰ ਜੀ ‘ਹਿੰਦ ਦੀ ਚਾਦਰ’ ਸਨ। ਇਸ ਤੋਂ ਬਿਨਾਂ ਗੁਰੂ ਜੀ ਨੂੰ ‘ਧਰਮ ਦੀ ਚਾਦਰ’, ‘ਜਗਤ ਦੀ ਚਾਦਰ’ ਅਤੇ ‘ਸਿ੍ਰਸ਼ਟੀ ਦੀ ਚਾਦਰ’ ਵੀ ਕਿਹਾ ਜਾਂਦਾ ਹੈ। ਉਹ ਹਰੇਕ ਵਿਅਕਤੀ, ਧਰਮ, ਸੱਭਿਆਚਾਰ ਤੇ ਵਿਚਾਰ ਦੇ ਰਾਖੇ ਸਨ। ਉਹ ਸਮਾਜ ਦੇ ਹਰ ਧਰਮ ਤੇ ਵਰਗ ਦੇ ਅਧਿਕਾਰਾਂ ਦਾ ਆਦਰ ਕਰਦੇ ਸਨ। ਉਹ ਮਹਾਨ ਤਿਆਗੀ, ਤਪੱਸਵੀ, ਉਦਾਰਚਿਤ ਤੇ ਪਰਉਪਕਾਰੀ ਸਨ। ਉਹ ਰਾਗਾਂ ਦੇ ਗਿਆਤਾ ਸਨ। ਉਹ ਜੀਵਨ ਭਰ ਜਬਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਦੇ ਰਹੇ।

ਜਦੋਂ ਔਰੰਗਜ਼ੇਬ ਨੇ ਮੰਦਰ ਅਤੇ ਮਦਰੱਸੇ ਆਦਿ ਢਾਹ ਦਿੱਤੇ ਤਦ ਮੁਲਕ ਦੇ ਚਿੰਤਾਜਨਕ ਹਾਲਾਤ ਬਣ ਗਏ। ਅਜਿਹੇ ਸੰਕਟ ਵੇਲੇ ਗੁਰੂ ਜੀ ਨੇ ਲੋਕ ਹਿੱਤਾਂ ਤੇ ਸਗਲ ਧਰਮਾਂ ਦੀ ਰਾਖੀ ਵਾਸਤੇ 11 ਨਵੰਬਰ 1675 ਨੂੰ ਦਿੱਲੀ ਵਿਚ ਕੋਤਵਾਲੀ ਦੇ ਨੇੜੇ ਗੁਰਦੁਆਰਾ ਸੀਸਗੰਜ ਵਾਲੇ ਸਥਾਨ ਉੱਤੇ ਸ਼ਹੀਦੀ ਦਿੱਤੀ।

ਉਹ ਮਹਾਨ ਪੁਰਖ ਸਨ ਜਿਨ੍ਹਾਂ ਨੇ ਹਿੰਦੂਆਂ ਦੇ ਤਿਲਕ ਜੰਞੂ ਦੀ ਰਾਖੀ ਲਈ ਸੀਸ ਦਿੱਤਾ। ਉਹ ਸ਼ਹੀਦੀ ਪਾਉਣ ਉਪਰੰਤ ਲੋਕ-ਹਿਤ, ਲੋਕ-ਧਰਮ ਅਤੇ ਲੋਕ ਕਲਿਆਣ ਦੇ ਪ੍ਰਤੀਨਿਧ ਬਣੇ। ਉਨ੍ਹਾਂ ਨੇ ਧਾਰਮਿਕ ਕੱਟੜਤਾ, ਸੰਕੀਰਣਤਾ ਅਤੇ ਨਫ਼ਰਤ ਵਿਰੁੱਧ ਆਵਾਜ਼ ਉਠਾਈ। ਗੁਰੂ ਤੇਗ ਬਹਾਦਰ ਜੀ ਰੂਹਾਨੀ ਸੁਤੰਤਰਤਾ, ਸਾਂਝੀਵਾਲਤਾ ਤੇ ਮਾਨਵਤਾ ਲਈ ਧਰਮ ਯੁੱਧ ਕਰਦੇ ਰਹੇ।

ਗੁਰੂ ਤੇਗ ਬਹਾਦਰ ਦੀ ਬਾਣੀ ਉਪਦੇਸ਼ਾਤਮਕ, ਸੰਦੇਸ਼ਾਤਮਕ ਤੇ ਸੰਬੋਧਨਾਤਮਕ ਹੈ, ਜੋ ਮਾਇਆ ਦੇ ਜਾਲ ਅਤੇ ਮਿ੍ਰਤੂ ਦੇ ਭੈਅ ਤੋਂ ਮੁਕਤ ਕਰਦੀ ਹੈ। ਗੁਰੂ ਜੀ ਦੀ ਬਾਣੀ ਮਨੁੱਖ ਨੂੰ ਸਮਦਰਸ਼ੀ ਦਿ੍ਰਸ਼ਟੀ ਅਪਨਾਉਣ ਲਈ ਪ੍ਰੇਰਿਤ ਕਰਦੀ ਹੈ। ਗੁਰੂ ਜੀ ਸਾਰੀ ਉਮਰ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਯਾਤਰਾਵਾਂ ਕਰਦੇ ਰਹੇ। ਉਨ੍ਹਾਂ ਵਿਚ ਪ੍ਰਭੂ ਪ੍ਰਤੀ ਭਗਤੀ ਭਾਵ ਅਤੇ ਜਾਲਮ (ਰਾਜਿਆਂ) ਵਿਰੁੱਧ ਵੀਰਤਾ ਵਾਲੇ ਭਾਵ ਸਨ। ਉਹ ਮਹਾਨ ਸੂਰਬੀਰ ਸਨ, ਜਿਨ੍ਹਾਂ ਨੇ ਕਮਜ਼ੋਰਾਂ, ਗ਼ਰੀਬਾਂ ਅਤੇ ਸਹਿਮੇ ਹੋਏ ਲੋਕਾਂ ਦੀ ਨਿਰਭੈ ਹੋ ਕੇ ਮਦਦ ਹੀ ਨਹੀਂ ਕੀਤੀ ਸਗੋਂ ਬਲੀਦਾਨ ਦੇ ਕੇ ਨਵਾਂ ਇਤਿਹਾਸ ਸਿਰਜਿਆ।

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥ ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥
... See MoreSee Less

View on Facebook

*ਸਤਿਗੁਰੂ ਨਾਨਕ ਪ੍ਰਗਟਿਆ,
ਮਿਟੀ ਧੁੰਦ ਜਗ ਚਾਨਣ ਹੋਆ।
ਜਿਉ ਕਰ ਸੂਰਜ ਨਿਕਲਿਆ,
ਤਾਰੇ ਛਪੇ ਅੰਧੇਰ ਪਲੋਆ।*
ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ 1469 ਈ: ਨੂੰ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ ਜੋ ਕਿ ਹੁਣ ਪਾਕਿਸਤਾਨ ਵਿਚ ਹੈ, ਇਸ ਸਥਾਨ ਨੂੰ ਅੱਜ ਕੱਲ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਆਪ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ।ਆਪਦੇ ਜਨਮ ਨਾਲ ਸਮਾਜ ਵਿਚ ਅਧਿਆਤਮਿਕਤਾ ਦਾ ਚਾਨਣ ਹੋਇਆ,ਜਿਸ ਦਾ ਪ੍ਰਕਾਸ਼ ਰਹਿੰਦੀ ਦੁਨੀਆਂ ਤੱਕ ਰਹੇਗਾ।ਆਪ ਦੀ ਵਿਚਾਰਧਾਰਾ ਮਾਨਵ ਕਲਿਆਣ ਦੀ ਸੀ।ਆਪ ਨੇ ਸਮਾਜ ਨੂੰ ਧਰਮ ਨਿਰਪੱਖਤਾ ਅਤੇ ਸਰਬ ਸਾਂਝੀਵਾਲਤਾ ਦਾ ਰਾਹ ਦਿਖਾਇਆ।ਸਮਾਜ ਵਿਚ ਫੈਲੇ ਕੂੜ ਦੇ ਹਨੇਰੇ ਨੂੰ ਦੂਰ ਕੀਤਾ ਅਤੇ ਸੱਚ ਦਾ ਪ੍ਰਕਾਸ਼ ਕੀਤਾ।ਆਪਨੇ ਮਾਨਵ- ਕਲਿਆਣ ਲਈ ਚਾਰ ਉਦਾਸੀਆਂ (1499-1522ਈ:) ਕੀਤੀਆਂ ਅਤੇ ਅਨੇਕਾਂ ਹੀ ਭੁੱਲੇ -ਭਟਕੇ ਲੋਕਾਂ ਨੂੰ ਸੱਚ ਦਾ ਰਾਹ ਦਿਖਾਇਆ ਤੇ ਧਰਮ ਨਾਲ ਜੋੜਿਆ।ਆਪ ਨੇ ਦੱਸਿਆ ਕਿ ਪਰਮਾਤਮਾ ਇੱਕ ਹੈ, ਉਹ ਨਿਰਭਉ ਨਿਰਾਕਾਰ ,ਅਕਾਲ ਮੂਰਤਿ ਤੇ ਅਜੂਨੀ ਹੈ। ਉਹ ਕਣ-ਕਣ ਵਿਚ ਵੱਸਿਆ ਹੋਇਆ ਹੈ।ਆਪ ਨੇ ਇੱਕ ਨਿਰਮਲ ਪੰਥ ਦੀ ਸਥਾਪਨਾ ਕੀਤੀ।ਇਸ ਧਰਮ ਦਾ ਮੁੱਖ ਉਦੇਸ਼ ਮਾਨਵਤਾ ਦੀ ਸੇਵਾ ਕਰਨਾ ਸੀ।ਆਪ ਦੁਆਰਾ ਰਚੀ ਬਾਣੀ ਨੇ ਸਮਾਜ ਨੂੰ ਪਰਮਾਤਮਾ ਨਾਲ ਅਭੇਦ ਹੋਣ ਦਾ ਰਾਹ ਦੱਸਿਆ।ਆਪ ਨੇ ਸਮਾਜ ਵਿੱਚੋਂ ਧਾਰਮਿਕ ਵਖਰੇਵੇਂ ਖਤਮ ਕਰਨ ਲਈ 'ਨਾ ਕੋਈ ਹਿੰਦੂ ਨਾ ਮੁਸਲਮਾਨ ' ਦਾ ਨਾਅਰਾ ਦਿੱਤਾ।ਆਪ ਇਕ ਨਿੱਡਰ ਦੇਸ਼ ਭਗਤ ਤੇ ਮਹਾਨ ਕਵੀ ਤੇ ਸੰਗੀਤਕਾਰ ਸਨ।ਆਪਨੇ ਇਸਤਰੀਆਂ ਦੇ ਰੁਤੱਬੇ ਨੂੰ ਸਮਾਜ ਵਿੱਚ ਉੱਚਾ ਚੁੱਕਣ ਲਈ ਰਾਜਿਆਂ ਦੀ ਜਣਨੀ ਕਹਿ ਕੇ ਸਤਿਕਾਰਿਆ ਅਤੇ ਫਰਮਾਇਆ - 'ਸੋ ਕਿਉਂ ਮੰਦਾ ਆਖੀਐ ,ਜਿੱਤ ਜੰਮੇ ਰਾਜਾਨ। ਆਪ ਜੀ ਦੀ ਸ਼ਖਸੀਅਤ ਅਤੇ ਵਿਚਾਰਧਾਰਾ ਹਮੇਸਾ਼ ਹੀ ਸਮਾਜ ਦਾ ਕਲਿਆਣ ਕਰੇਗੀ ਅਤੇ ਸੱਚ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰੇਗੀ।ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਸਮੇਂ ਦੇ ਮਹਾਂ ਮਾਨਵ ਆਖਿਆ ਅਤੇ ਇਸ ਤਰ੍ਹਾਂ ਫੁਰਮਾਇਆ- ਸਭ ਤੇ ਵੱਡਾ ਸਤਿਗੁਰੂ ਨਾਨਕ ,ਜਿਨ ਕਲ ਰਾਖੀ ਮੇਰੀ।
... See MoreSee Less

View on Facebook

Glimpses of Childrens' Day Celebrations ... See MoreSee Less

























View on Facebook

All the kids, chin up, smile and celebrate the day dedicated specially to you!

This day marks the birth anniversary of Pandit Jawaharlal Nehru, fondly remembered as Chacha Nehru. This day is celebrated every year on November 14 in India as a tribute for his contribution towards development of the nation and his love for children.
Children’s Day is recognized across India to increase awareness of the rights, care, and education of children.
Nehru ji considered children as the real strength of a nation and foundation of society. The nation usually celebrates This Day with educational and motivational programs held across India, by and for the children.
This day is a reminder that every child deserves education, nurturing and the best of everything. They are the building blocks of the nation and hence, the future of the nation depends on how well they are brought up.

#To those who are now an adult, keep the kid inside you alive!

#Happy Children’s Day, everyone!
... See MoreSee Less





View on Facebook

The National Education Day is being celebrated on November 11 to commemorate the birth anniversary of India’s first Education Minister Maulana Abul Kalam Azad. He was the first education minister of independent India and served from 1947 to 1958. The Ministry of Education which was then the Ministry of Human Resource Development on September 11, 2008 announced to commemorate the birthday of this great son of India by recalling his contribution to the cause of education in India.

During his tenure as the education minister, the first Indian Institure of Technology, School of Planning and Architecture and the University Grants Commission were established. The most prominent cultural, literary academies were also set up including the Sangeet Natak Academy, Lalit Kala Academy, Sahitya Academy as well as the Indian Council for Cultural Relations.
... See MoreSee Less

View on Facebook

प्रताप पब्लिक स्कूल के प्रांगण में बुधवार (10 नवंबर) को कक्षा पहली से पाँचवीं के विद्यार्थियों के लिए हिंदी कविता प्रतियोगिता करवाई गई, जिसमें विद्यार्थियों ने बड़े उत्साह से हिस्सा लिया और अपने-अपने कविता वाचन कौशल का बेहतरीन प्रदर्शन किया।

परिणाम -
कक्षा - 1 से 3 - प्रथम स्थान - हरलीन कौर, रितिका
दूसरा स्थान - नवदीप
तीसरा स्थान - अमनजोत कौर

कक्षा - 4 से 5 - प्रथम स्थान - मनलगनजोत कौर
दूसरा स्थान - आकृति
तीसरा स्थान - आँचल

इस अवसर पर स्कूल की प्रधानाचार्या महोदया श्रीमती परविंदर कौर जी ने विद्यार्थियों को प्रमाण पत्र से सम्मानित किया और उनको आगे भी ऐसी प्रतियोगिताओं में बढ़-चढ़कर हिस्सा लेने के लिए प्रेरित किया।
... See MoreSee Less























View on Facebook

याद है हमारा वह बचपन,
वो लड़ना - झगड़ना और मनाना,
यही होता है भाई-बहन का प्यार,
इसी प्यार का प्रतीक है,
भाई - दूज का त्योहार |
हमारे देश में कई त्योहार मनाए जाते हैं, जिनमें से एक है भाई दूज का त्योहार | जो दीपावली के दूसरे या तीसरे दिन मनाया जाता है | इसे यम द्वितीय के नाम से भी जाना जाता है | इस दिन बहनें अपने भाई की लंबी आयु और बेहतर स्वास्थ्य की कामना करती हुई उनका तिलक करती हैं | भाई दूज के लिए एक मान्यता यह भी है कि सूर्य देव के दो बच्चे थे एक बेटा और एक बेटी | जिनका नाम था यमुना और यम | यमुना जी के विवाह के बाद उन्होंने अपने भाई से मिलने की कामना की | अतः यम अपनी बहन से मिलने पहुंचे | यमुना ने अपने भाई यम को तिलक लगाया, खान-पान और वैभव से उनका स्वागत किया, इस स्वागत से खुश होकर यम ने अपनी बहन से एक वर मांगने के लिए कहा, यमुना ने वर मांगा कि जो भी भाई दूज का पर्व मनाएगा उसे यम का भय नहीं रहेगा | भाई यम ने उन्हें यह वरदान दे दिया | इस दिन श्री कृष्ण जी भी अपनी बहन सुभद्रा से मिलने गए थे, जिनका सुभद्रा जी ने भव्य स्वागत किया था | यह पर्व भाई-बहन और उनके प्यार के मधुर बंधन के लिए लोकप्रिय हुआ प्रत्येक वर्ष लोग इसे भाई दूज के रूप में मनाते हैं |
दुनिया में ना इससे पवित्र,
और कोई भी नाता है,
भाई बहन का प्यारा पर्व ये,
भाई दूज कहलाता है |
... See MoreSee Less

View on Facebook
Menu